5 – 6 ਜੁਲਾਈ 2025 · ਲੈਸਟਰ · 09:30 – 18:00
ਪੰਜਾਬੀ ਕਾਨਫ਼ਰੰਸ ਯੂਕੇ ੨੦੨੫
ਪੰਜਾਬੀ ਕਾਨਫ਼ਰੰਸ ਯੂਕੇ 2025 — ਦੋ ਦਿਨ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਦੀ ਗੱਲ, ਲੈਸਟਰ ਵਿਖੇ।
Conference Themes · ਵਿਸ਼ੇ
2025 ਦੀ ਪੰਜਾਬੀ ਕਾਨਫਰੰਸ ਯੂਕੇ ਦੇ ਪ੍ਰਸਤਾਵਿਤ ਵਿਸ਼ੇ
੧
ਪੰਜਾਬੀ ਭਾਸ਼ਾ ਦਾ ਇਤਿਹਾਸ
੨
ਗੁਰਮੁਖੀ ਵਿਚ ਪੰਜਾਬੀ ਭਾਸ਼ਾ ਅਤੇ ਲੋਕ ਸਾਹਿਤ ਦਾ ਵਿਕਾਸ
੩
ਪੰਜਾਬੀ ਭਾਸ਼ਾ ਵਿੱਚ ਦਰਸ਼ਨ ਅਤੇ ਧਾਰਮਿਕ ਸਾਹਿਤ ਦਾ ਵਿਕਾਸ
੪
ਪੰਜਾਬੀ ਭਾਸ਼ਾ ਵਿੱਚ ਸਮਾਜਿਕ, ਰਾਜਨੀਤਕ ਅਤੇ ਅਰਥਸ਼ਾਸਤਰ ਸਾਹਿਤ ਦਾ ਵਿਕਾਸ
੫
ਪੰਜਾਬੀ ਭਾਸ਼ਾ ਵਿੱਚ ਵਿਗਿਆਨਕ ਸਾਹਿਤ ਦਾ ਵਿਕਾਸ
੬
ਅਧਿਆਪਨ ਵਿਧੀਆਂ ਅਤੇ ਪਾਠਕ੍ਰਮ ਦਾ ਵਿਕਾਸ
Gallery · ਝਲਕੀਆਂ
◆
ਆਓ ਮਿਲ ਕੇ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਲਈ ਚਾਅ ਪੈਦਾ ਕਰੀਏ।
ਹੋਰ ਜਾਣਕਾਰੀ ਲਈ ਸੰਪਰਕ:
panjabiconferenceuk@gmail.com
ਵੱਟਸਐਪ: +44 7491 073808 (ਬਲਵਿੰਦਰ ਸਿੰਘ ਚਾਹਲ)