2026 ਦੀ ਕਾਨਫਰੰਸ 8 ਤੇ 9 ਅਗਸਤ 2026 ਨੂੰ ਹੋ ਰਹੀ ਹੈ।
ਦੋਵੇਂ ਦਿਨ 09:30 ਤੋਂ 18:00 ਵਜੇ ਤੱਕ।
2026 ਦੀ ਪੰਜਾਬੀ ਕਾਨਫਰੰਸ ਯੂਕੇ ਦੇ ਪ੍ਰਸਤਾਵਿਤ ਵਿਸ਼ੇ:
- ਪੰਜਾਬੀ ਭਾਸ਼ਾ ਦਾ ਇਤਿਹਾਸ
- ਗੁਰਮੁਖੀ ਵਿਚ ਪੰਜਾਬੀ ਭਾਸ਼ਾ ਅਤੇ ਲੋਕ ਸਾਹਿਤ ਦਾ ਵਿਕਾਸ
- ਪੰਜਾਬੀ ਭਾਸ਼ਾ ਵਿੱਚ ਦਰਸ਼ਨ ਅਤੇ ਧਾਰਮਿਕ ਸਾਹਿਤ ਦਾ ਵਿਕਾਸ
- ਪੰਜਾਬੀ ਭਾਸ਼ਾ ਵਿੱਚ ਸਮਾਜਿਕ, ਰਾਜਨੀਤਕ ਅਤੇ ਅਰਥਸ਼ਾਸਤਰ ਸਾਹਿਤ ਦਾ ਵਿਕਾਸ
- ਪੰਜਾਬੀ ਭਾਸ਼ਾ ਵਿੱਚ ਵਿਗਿਆਨਕ ਸਾਹਿਤ ਦਾ ਵਿਕਾਸ
- ਅਧਿਆਪਨ ਵਿਧੀਆਂ ਅਤੇ ਪਾਠਕ੍ਰਮ ਦਾ ਵਿਕਾਸ
ਤੁਸੀਂ ਆਪਣੇ ਪਰਚੇ ਦਾ ਸਾਰ ਹੇਠਾਂ ਦਿੱਤੇ ਲਿੰਕ ਰਾਹੀਂ ਭੇਜ ਸਕਦੇ ਹੋ।
ਪੰਜਾਬੀ ਕਾਨਫਰੰਸ 2026 ਦੌਰਾਨ ਪਰਵਾਨ ਕੀਤੇ ਜਾਣ ਵਾਲ਼ੇ ਖੋਜ ਪੱਤਰ ਦੀ ਰੂਪ ਰੇਖਾ ਤੇ ਬਣਤਰ ਬਾਰੇ ਸਲਾਹ ਹੇਠਲੇ ਦੋ ਪਰਚਿਆਂ ਤੋਂ ਲਈ ਜਾ ਸਕਦੀ ਹੈ।
ਹੋਰ ਜਾਣਕਾਰੀ ਹੇਠਲੇ ਸੰਪਰਕ ਤੋਂ ਲਈ ਜਾ ਸਕਦੀ ਹੈ:
ਈਮੇਲ : panjabiconferenceuk@gmail.com
ਵੱਟਸਐਪ : +44 7491073808 (ਬਲਵਿੰਦਰ ਸਿੰਘ ਚਾਹਲ)


