ਪੰਜਾਬੀ ਕਾਨਫਰੰਸ ਯੂਕੇ 2025


2025 ਦੀ ਕਾਨਫਰੰਸ 5 ਤੇ 6 ਜੁਲਾਈ 2025 ਨੂੰ ਲੈਸਟਰ ਵਿਖੇ ਹੋ ਰਹੀ ਹੈ।

ਦੋਵੇਂ ਦਿਨ 09:30 ਤੋਂ 18:00 ਵਜੇ ਤੱਕ।


2025 ਦੀ ਪੰਜਾਬੀ ਕਾਨਫਰੰਸ ਯੂਕੇ ਦੇ ਪ੍ਰਸਤਾਵਿਤ ਵਿਸ਼ੇ:


  1. ਪੰਜਾਬੀ ਭਾਸ਼ਾ ਦਾ ਇਤਿਹਾਸ
  2. ਗੁਰਮੁਖੀ ਵਿਚ ਪੰਜਾਬੀ ਭਾਸ਼ਾ ਅਤੇ ਲੋਕ ਸਾਹਿਤ ਦਾ ਵਿਕਾਸ
  3. ਪੰਜਾਬੀ ਭਾਸ਼ਾ ਵਿੱਚ ਦਰਸ਼ਨ ਅਤੇ ਧਾਰਮਿਕ ਸਾਹਿਤ ਦਾ ਵਿਕਾਸ
  4. ਪੰਜਾਬੀ ਭਾਸ਼ਾ ਵਿੱਚ ਸਮਾਜਿਕ, ਰਾਜਨੀਤਕ ਅਤੇ ਅਰਥਸ਼ਾਸਤਰ ਸਾਹਿਤ ਦਾ ਵਿਕਾਸ
  5. ਪੰਜਾਬੀ ਭਾਸ਼ਾ ਵਿੱਚ ਵਿਗਿਆਨਕ ਸਾਹਿਤ ਦਾ ਵਿਕਾਸ
  6. ਅਧਿਆਪਨ ਵਿਧੀਆਂ ਅਤੇ ਪਾਠਕ੍ਰਮ ਦਾ ਵਿਕਾਸ

ਪੰਜਾਬੀ ਕਾਨਫਰੰਸ 2025 ਦੌਰਾਨ ਪਰਵਾਨ ਕੀਤੇ ਜਾਣ ਵਾਲ਼ੇ ਖੋਜ ਪੱਤਰ ਦੀ ਰੂਪ ਰੇਖਾ ਤੇ ਬਣਤਰ ਬਾਰੇ ਸਲਾਹ ਹੇਠਲੇ ਦੋ ਪਰਚਿਆਂ ਤੋਂ ਲਈ ਜਾ ਸਕਦੀ ਹੈ।


ਤੁਸੀਂ ਆਪਣੇ ਪਰਚੇ ਦਾ ਸਾਰ ਹੇਠਾਂ ਦਿੱਤੇ ਲਿੰਕ ਰਾਹੀਂ ਭੇਜ ਸਕਦੇ ਹੋ।


← Back

Your message has been sent

ਚੇਤਾਵਨੀ
ਚੇਤਾਵਨੀ
ਚੇਤਾਵਨੀ
ਚੇਤਾਵਨੀ
ਚੇਤਾਵਨੀ!

ਹੋਰ ਜਾਣਕਾਰੀ ਹੇਠਲੇ ਸੰਪਰਕ ਤੋਂ ਲਈ ਜਾ ਸਕਦੀ ਹੈ:

ਈਮੇਲ : panjabiconferenceuk@gmail.com

ਵੱਟਸਐਪ : +44 7491073808 (ਬਲਵਿੰਦਰ ਸਿੰਘ ਚਾਹਲ)